Punjab Youth Leaders Program (PYLP) Anthem:
ਮੁੜ ਪੰਜਾਬ ਨੂੰ ਸੋਨੇ ਦੀ ਅਸੀਂ ਚਿੜ੍ਹੀ ਬਣਾਵਾਂਗੇ
ਫਿਰ ਜੀ ਇਸਦੇ ਅੰਦਰ ਆਪਾਂ ਆਸ ਦੀ ਕਿਰਨ ਜਗਾਵਾਂਗੇ
ਇਹ ਪੰਜਾਬ ਜੋ ਡੁਬਦਾ ਦਿਸਦਾ ਇਹਨੂੰ ਬੰਨੇ ਲਾਵਾਂਗੇ
ਹੌਂਸਲੇਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ
ਮੁੜ ਪੰਜਾਬ ਨੂੰ ਸੋਨੇ ਦੀ ਅਸੀਂ ਚਿੜੀ ਬਣਾਵਾਂਗੇ
ਇਕੱਠਿਆਂ ਦਾ ਜੋ ਕਾਫਲਾ ਤੁਰਿਆ ਅਰਸ਼ਾਂ ਤਕ ਲੈ ਜਾਵਾਂਗੇ
ਬੰਜਰ ਧਰਤੀ ਦੇ ਵਿੱਚ ਆਪਾਂ ਸਿੱਖਿਆ ਦਾ ਬੂਟਾ ਲਾਵਾਂਗੇ
ਹੈ ਯਕੀਨ ਕਿ ਮਿਹਨਤਦੇ ਨਾਲ ਰੁੱਖ ਬਣਾਵਾਂਗੇ
ਮੁੜ ਪੰਜਾਬ ਨੂੰ ਸੋਨੇ ਦੀ ਅਸੀਂ ਚਿੜੀ ਬਣਾਵਾਂਗੇ
Translated version
We will make Punjab the ‘Golden Bird’ again,
Punjab that looks submerged right now
We will ensure that it sails through
Then, we will plant a ray of hope in it
And with courage we will go further,
We will make Punjab the “Golden Bird” again
The caravan of assemblies will take us to greater heights,
We will sow the seeds of “learning” in the barren land of Punjab
And have faith that those seeds will become trees with our hard work,
We will make Punjab the “Golden Bird” again